New ReleasePreparing your releases
New Release

About this song

Forever is a track by Tegi Pannu, taken from the album “Broken Silence”, released April 5, 2024 on Collab Creations Ltd. It runs 2:20. Use the Play button above when a verified stream is available, or choose a listening service from the other options.

Within the album sequence, this recording sits alongside Reloaded, Addicted, Lost. Open the album page to compare the full running order and the listening options available for each song.

Song details

Song
Forever
Artist
Tegi Pannu
Release
Broken Silence
Format
Album
Duration
2:20
Release date
April 5, 2024
Record label
Collab Creations Ltd
Content notice
Standard

Reviews

What people are saying about Forever.

Comments

No comments yet

Comment

Share your rating and comment below. We will ask you to sign in before publishing it.

Your rating
ਆਉਂਦਾ ਜਾਂਦਾ ਰਹੀ ਹਮੇਸ਼ਾ ਆਉਂਦਾ ਜਾਂਦਾ ਰਹੀ ਹਮੇਸ਼ਾ ਦਿਲ ਦੇ ਵੇੜੇ ਸਾਡੇ ਵੇ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ ਹੋ ਪਹਿਲਾ ਪਾਉਂਦੀ ਜਦ ਤੂੰ ਆਵੇ ਲੱਗੇ ਜਾਣ ਤੋਂ ਪਿਆਰੀ ਦਿਲ ਵਿੱਚ ਇੱਕ ਤਸਵੀਰ ਮੈਂ ਤੇਰੀ ਸੱਚੀ ਇੱਕ ਜੜਾਲੀ ਓ ਦਿਲਾਂ ਨੂੰ ਦਿਲਾਂ ਦੇ ਹੁੰਦੇ ਰਾਹ ਬਿਨ ਤੇਰੇ ਲੱਗੇ ਜ਼ਿੰਦਗੀ ਸਜ਼ਾ ਓ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਓ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਓ ਸੱਜਣਾ ਤੇਰੇ ਲਈ ਤੂੰ ਆਵੇ ਤਾਂ ਖਿੜਨ ਬਹਾਰਾਂ ਲੱਗਣ ਲਹਿਰਾਂ ਬਹਿਰਾਂ ਰਾਂਝੇ ਦੀ ਝੋਲੀ ਵਿੱਚ ਪਾਵੇ ਹੀਰ ਪਿਆਰ ਦਿਆਂ ਖੈਰਾਂ ਦਰਸ਼ਨ ਕਰਕੇ ਤੇਰੇ ਦਰਸ਼ਨ ਕਰਕੇ ਤੇਰੇ ਸੁੱਤੇ ਭਾਗ ਅਸਲ ਤੋਂ ਜਾਗੇ ਵੇ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ ਹੋ ਕੋਲ ਤੂੰ ਹੋਵੇ ਤੇਰੇ ਉੱਤੋਂ ਨਜ਼ਰ ਨਾ ਕਦੇ ਹਟਾਵਾਂ ਓ ਤੇਰੇ ਕਰਕੇ ਲੱਗਦਾ ਇੱਕ ਦਿਨ ਜੋਗੀ ਨਾ ਬਣ ਜਾਵਾਂ ਓ ਚੜ੍ਹਦੇ ਆ ਸਾਲ ਲੈ ਕੇ ਜਾਣਾ ਮੁੱਕ ਲਾਵਾਂ ਚੜ੍ਹਦੇ ਆ ਸਾਲ ਲੈ ਕੇ ਜਾਣਾ ਮੁੱਕ ਲਾਵਾਂ ਫੇਰ ਵੇਖੂ ਕਿਹੜਾ ਕੌੜਾ ਸਾਨੂੰ ਝਾਕੇ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ ਹਾਂ ਤੇਰੇ ਲਈ ਸਦਾ ਖੁੱਲੇ ਦਰਵਾਜੇ ਓ ਸੱਜਣਾ ਤੇਰੇ ਲਈ ਤੇਰੇ ਲਈ ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ, ਓ ਓ ਓ

Lyrics supplied by lyrics.ovh.

Like Forever? These songs are for you

Full tracklist

  1. 01 Reloaded E 2:06
  2. 02 Addicted 2:45
  3. 03 Lost 3:12
  4. 04 Trust Issues 2:47
Your opinion matters

What did you like about Forever?

Rate it and share your thoughts with other people discovering it.

Your rating

Join the discovery.

Create an account without leaving this page.

or