New ReleasePreparing your releases
New Release

Listener ratings

No ratings yet. Be the first to share your opinion.

Rate and review

Scores reflect ratings submitted on NewRelease, not critic reviews.

Listening community

3,605

Listeners on Last.fm · 40,783 scrobbles

Scrobbles are listening records submitted to Last.fm, not plays on this website.

Explore on Last.fm

Artist credits

About this song

Addicted is a track by Tegi Pannu, taken from the album “Broken Silence”, released April 5, 2024 on Collab Creations Ltd. It runs 2:45. Use the Play button above when a verified stream is available, or choose a listening service from the other options.

Within the album sequence, this recording sits alongside Reloaded, Forever, Lost. Open the album page to compare the full running order and the listening options available for each song.

Song details

Song
Addicted
Artist
Tegi Pannu
Release
Broken Silence
Format
Album
Duration
2:45
Release date
April 5, 2024
Record label
Collab Creations Ltd
Content notice
Standard

Reviews

What people are saying about Addicted.

Comments

No comments yet

Comment

Share your rating and comment below. We will ask you to sign in before publishing it.

Your rating
ਉਡੀਕਾਂ ਨੇ ਰਾਹਾਂ ਤੇ ਬਾਂਹਾਂ ਨੂੰ ਬੈਠੇ ਬਨੇਰੇ ਜੋ ਕਾਂਵਾਂ ਨੂੰ ਝੂਠੀ ਨਾ ਖਾਵਾਂ ਮੈਂ ਸੌਂਹ ਤੇਰੀ ਦਿਲ ਨੂੰ ਜੇ ਮਿਲ਼ ਜਾਏ ਪਨਾਹ ਮੇਰੀ ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ ਇਹ ਜ਼ੁਲਫ਼ਾਂ ਘਟਾਵਾਂ ਨੀ ਮੈਂ ਹੱਥ ਨਾ ਹਟਾਵਾਂ ਨੀ ਕੀ ਦੱਸਾਂ, ਮਰ ਜਾਵਾਂ ਨੀ ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ ਤੇ ਜ਼ੁਲਫ਼ਾਂ ਘਟਾਵਾਂ ਨੀ ਕੀ ਦੱਸਾਂ, ਮਰ ਜਾਵਾਂ ਨੀ ਤੇ ਹੱਥ ਨਾ ਛੁਡਾਵਾਂ ਨੀ ਤੇਰੇ ਹਾਸਿਆਂ 'ਤੇ ਟਿਕੀ ਮੇਰੀ ਅੱਖ ਨੀ ਤੇ ਨਖ਼ਰੇ 'ਤੇ ਰਿਹਾ ਕੋਈ ਸ਼ੱਕ ਨਹੀਂ ਮੈਂ ਸੁਣਿਆ ਤੂੰ ਆਸ਼ਕਾਂ ਦੇ ਦਿਲ ਤੋੜਦੀ ਜ਼ਰਾ ਕਾਤਲ ਨਿਗਾਹਾਂ ਥੋੜ੍ਹਾ ਡੱਕ ਨੀ ਕਦੋਂ ਤੇ ਕਿੰਨਾ, ਹਾਂ, ਕਿੱਥੇ ਤੇ ਕਿਵੇਂ ਹੋਇਆ ਮੈਨੂੰ ਤੇਰੇ ਨਾਲ਼ ਪਿਆਰ? ਕਿਸੇ-ਕਿਸੇ ਨੂੰ ਹੀ ਜਚਦੇ ਆਂ ਹਾਰ ਤੇ ਸ਼ਿੰਗਾਰ ਪਰ ਤੇਰੇ ਨਾਲ਼ ਜਚਦੀ ਬਹਾਰ ਦੱਸ ਦਈਂ ਤੂੰ, ਸੋਹਣੀਏ, ਸਲਾਹ ਕਰਕੇ ਰਹੀਂ ਨਾ ਕਿਸੇ ਕੋਲ਼ੋਂ ਡਰ ਕੇ ਮੈਂ ਰੱਖ ਦਊਂ ਸਵਾਹ ਕਰਕੇ ਇਹ ਜੱਗ ਨੂੰ ਸਲਾਹਾਂ ਨੀ ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ ਤੇ ਜ਼ੁਲਫ਼ਾਂ ਘਟਾਵਾਂ ਨੀ ਤੇ ਹੱਥ ਨਾ ਛੁਡਾਵਾਂ ਨੀ ਕੀ ਦੱਸਾਂ, ਮਰ ਜਾਵਾਂ ਨੀ ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ ਇਹ ਜ਼ੁਲਫ਼ਾਂ ਘਟਾਵਾਂ ਨੀ ਮੈਂ ਹੱਥ ਨਾ ਹਟਾਵਾਂ ਨੀ ਕੀ ਦੱਸਾਂ, ਮਰ ਜਾਵਾਂ ਨੀ (ਕੀ ਦੱਸਾਂ, ਮਰ ਜਾਵਾਂ ਨੀ) ਲੋਰਾਂ ਨੇ ਮੋਰਾਂ ਤੇ ਚੋਰਾਂ ਨੂੰ ਪੰਛੀ ਵੀ, ਭੌਰੇ ਤੇ ਹੋਰਾਂ ਨੂੰ ਇਹ ਜੋ ਹਸ਼ਰ, ਤੇਰਾ ਅਸਰ ਐ ਕੋਸ਼ਿਸ਼ 'ਚ ਮੇਰੀ ਕਸਰ ਐ ਨੇੜੇ ਹੋਕੇ ਰੱਬ ਸੁਣਦਾ ਐ ਤੇਰੀਆਂ ਤੇਰੇ ਕਹਿਣ ਉੱਤੇ ਪਾਉਂਦਾ ਕਣੀਆਂ ਚੜ੍ਹੇ ਚੰਨ ਤੈਨੂੰ ਵੇਖਣੇ ਨੂੰ ਨੀ ਤੇਰੇ ਕਰਕੇ ਹੀ ਸ਼ਾਮਾਂ ਢਲ਼ੀਆਂ ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ ਇਹ ਜ਼ੁਲਫ਼ਾਂ ਘਟਾਵਾਂ ਨੀ ਮੈਂ ਹੱਥ ਨਾ ਹਟਾਵਾਂ ਨੀ ਕੀ ਦੱਸਾਂ, ਮਰ ਜਾਵਾਂ ਨੀ ਅੱਲ੍ਹੜੇ ਨੀ, ਤੇਰੀਆਂ ਅਦਾਵਾਂ ਨੀ ਤੇ ਜ਼ੁਲਫ਼ਾਂ ਘਟਾਵਾਂ ਨੀ ਕੀ ਦੱਸਾਂ, ਮਰ ਜਾਵਾਂ ਨੀ ਤੇ ਹੱਥ ਨਾ ਛੁਡਾਵਾਂ ਨੀ (...ਦੱਸਾਂ, ਮਰ ਜਾਵਾਂ ਨੀ) (ਕੀ ਦੱਸਾਂ, ਮਰ ਜਾਵਾਂ ਨੀ)

Lyrics supplied by lyrics.ovh.

Like Addicted? These songs are for you

Full tracklist

  1. 01 Reloaded E 2:06
  2. 02 Forever 2:20
  3. 03 Lost 3:12
  4. 04 Trust Issues 2:47
Your opinion matters

What did you like about Addicted?

Rate it and share your thoughts with other people discovering it.

Your rating

Join the discovery.

Create an account without leaving this page.

or